पागल नहीं होना लिरिक्स | Pagal Nahi Hona Lyrics



पागल नहीं होना लिरिक्स | Pagal Nahi Hona Lyrics

Pagal Nahi Hona2021

Sunanda Sharma,
Sonu Sood
3 min 46 sec
Play Song Lyrics

Oh Mainu Pata Mohabbat Hunn Tu

Mainu Nahi Karda

Mainu Pata Mohabbat Hunn Tu

Mainu Nahi Karda

Intezaar Karangi Tera

Tu Bhavein Auna Nahi

Ve Main Tere Piche Yaara Ehni Pagal Aa

Ve Main Tere Piche Yaara Ehni Pagal Aa

Ke Pagal Vi Koi Ehna Pagal Hona Nahi

Ve Main Tere Piche Yaara Ehni Pagal Aa

Ve Main Tere Piche Yaara Ehni Pagal Aa

Oh Meri Gal Ajj Sun Mainu

Rona Sun Mainu Moran Da

Asi Tere Aa Deewane Jaani Ve

Tu Ae Deewana Horan De

Oh Meri Gal Ajj Sun Mainu

Rona Sun Moran Da

Asi Tere Aa Deewane Jaani Ve

Tu Ae Deewana Horan De

Oh Mainu Duniya Ne Samjhaya Si

Ke Bechaya Hoya Imaan Tu

Bas Shayari Teri Changi Ae

Par Changa Nahi Insaan Tu

Main Ik Na Manni Duniya Di

Teri Ho Gayi Ve

Ki Pata Si Sachi

Tu Seene Naal Launa Nahi

Ve Main Tere Piche Yaara Ehni Pagal Aa

Ve Main Tere Piche Yaara Ehni Pagal Aa

Ke Pagal Vi Koi Ehna Pagal Hona Nahi

Kya Hi Zamana Tha Woh

Kya Hi Mulaqatein Thi

Kya Hi Thi Shaamein Woh

Kya Hi Woh Raatein Thi

Ab Tum Shayad Ho Chuke Aur Ke

Jab Tum Mere The Roj Barsaatein Thi

Hunn Tu Jihde Naal Vi Zindagi Jeene Ve

Tainu Sonh Meri Tu Ohnu Kade Ravauna Nahi

Ve Main Tere Piche Yaara Ehni Pagal Aa

Ve Main Tere Piche Yaara Ehni Pagal Aa

Ke Pagal Vi Koi Ehna Pagal Hona Nahi

Pagal Nahi Hona Lyrics


Song By Avvy Sra, Sonu Sood, and Sunanda Sharma
Lyrics

ਹੋ ਮੈਨੂ ਪਤਾ ਮੋਹੁਬੱਤ ਹੁੰਨ ਤੂ ਮੈਨੂ ਨਈ ਕਰਦਾ
ਮੈਨੂ ਪਤਾ ਮੋਹੁਬੱਤ ਹੁੰਨ ਤੂ ਮੈਨੂ ਨਈ ਕਰਦਾ
ਇੰਤਜ਼ਾਰ ਕਰਾਂਗੀ ਤੇਰਾ ਤੂ ਭਾਵੇ ਔਣਾ ਨਹੀ
ਵੇ ਮੈਂ ਤੇਰੇ ਪਿਛੇ ਯਾਰਾ ਏਨ੍ਨੀ ਪਾਗਲ ਆਂ
ਵੇ ਮੈਂ ਤੇਰੇ ਪਿਛੇ ਯਾਰਾ ਏਨ੍ਨੀ ਪਾਗਲ ਆਂ
ਕੇ ਪਾਗਲ ਵੀ ਕੋਯੀ ਏਨਾ ਪਾਗਲ ਹੋਣਾ ਨਹੀ
ਵੇ ਮੈਂ ਤੇਰੇ ਪਿਛੇ ਯਾਰਾ ਏਨ੍ਨੀ ਪਾਗਲ ਆਂ
ਹੋ ਮੇਰੀ ਗੱਲ ਅੱਜ ਸੁਣ ਮੈਨੂ ਰੋਣਾ ਸੁਣ ਮੈਨੂ ਮੋਰਾ ਦਾ
ਅਸੀ ਤੇਰੇ ਆ ਦੀਵਾਨੇ ਜਾਣੀ ਵੇ ਤੂ ਏ ਦੀਵਾਨਾ ਹੋਰਾਂ ਦਾ
ਹੋ ਮੇਰੀ ਗੱਲ ਅੱਜ ਸੁਣ ਮੈਨੂ ਰੋਣਾ ਸੁਣ ਮੈਨੂ ਮੋਰਾ ਦਾ
ਅਸੀ ਤੇਰੇ ਆ ਦੀਵਾਨੇ ਜਾਣੀ ਵੇ ਤੂ ਏ ਦੀਵਾਨਾ ਹੋਰਾਂ ਦਾ
ਹੋ ਮੈਨੂ ਦੁਨਿਯਾ ਨੇ ਸਮਝਾਯਾ ਸੀ ਕੇ ਵੇਚਾਯਾ ਹੋਯ ਈਮਾਨ ਤੂ
ਬਸ ਸ਼ਾਯਾਰੀ ਤੇਰੀ ਚੰਗੀ ਏ ਪਰ ਚੰਗਾ ਨਈ ਇਨ੍ਸਾਨ ਤੂ
ਮੈਂ ਇਕ ਨਾ ਮੰਨੀ ਦੁਨਿਯਾ ਦੀ ਤੇਰੀ ਹੋ ਗਯੀ ਵੇ
ਕਿ ਪਤਾ ਸੀ ਸੱਚੀ ਤੂ ਸੀਨੇ ਨਾਲ ਲੌਣਾ ਨਹੀ
ਵੇ ਮੈਂ ਤੇਰੇ ਪਿਛੇ ਯਾਰਾ ਏਨ੍ਨੀ ਪਾਗਲ ਆਂ
ਵੇ ਮੈਂ ਤੇਰੇ ਪਿਛੇ ਯਾਰਾ ਏਨ੍ਨੀ ਪਾਗਲ ਆਂ
ਕੇ ਪਾਗਲ ਵੀ ਕੋਯੀ ਏਨਾ ਪਾਗਲ ਹੋਣਾ ਨਹੀ
ਕ੍ਯਾ ਹੀ ਜ਼ਮਾਨਾ ਥਾ ਵੋ
ਕ੍ਯਾ ਹੀ ਮੁਲਾਕਾਤੇ ਥੀ
ਕ੍ਯਾ ਹੀ ਥੀ ਸ਼ਾਮੇ ਵੋ
ਕ੍ਯਾ ਹੀ ਵੋ ਰਾਤੇ ਥੀ
ਅਬ ਤੁਮ ਸ਼ਾਯਦ ਹੋ ਚੁਕੇ ਔਰ ਕੇ
ਜਬ ਤੁਮ ਮੇਰੇ ਤੇ ਰੋਜ਼ ਬਰਸਾਤੇ ਥੀ
ਹੁਣ ਤੂ ਜਿਹਦੇ ਨਾਲ ਵੀ ਜ਼ਿੰਦਗੀ ਜੀਣਏ ਵੇ
ਤੈਨੂ ਸੋਂਹ ਮੇਰੀ ਤੂ ਓਹਨੂ ਕਦੇ ਰਵੋਨਾ ਨੀ
ਵੇ ਮੈਂ ਤੇਰੇ ਪਿਛੇ ਯਾਰਾ ਏਨ੍ਨੀ ਪਾਗਲ ਆਂ
ਵੇ ਮੈਂ ਤੇਰੇ ਪਿਛੇ ਯਾਰਾ ਏਨ੍ਨੀ ਪਾਗਲ ਆਂ
ਕੇ ਪਾਗਲ ਵੀ ਕੋਯੀ ਏਨਾ ਪਾਗਲ ਹੋਣਾ ਨਹੀ

पागल नहीं होना लिरिक्स


ओह मेनू पता मोहब्बत हुण तु मेनू नहीं करदा मेनू पता मोहब्बत हुण तु मेनू नहीं करदा इंतज़ार करांगी तेरा तु भावें औना नहीं वे मैं तेरे पीछे यारा एन्नी पागल आं वे मैं तेरे पीछे यारा एन्नी पागल आं के पागल वि कोई एन्ना पागल होना नई ओह मेरी गल अज सुन मेनू रोना सुण मेनू मोरां दा अस्सी तेरे आ दीवाने जानी वे तु ऐ दीवाना होरां दे ओह मेरी गल अज सुन मेनू रोना सुण मेनू मोरां दा अस्सी तेरे आ दीवाने जानी वे तु ऐ दीवाना होरां दे ओह मेनू दुनिया ने समझाया सी के बेचाया होया ईमान तु बस शायरी तेरी चंगी ऐ पर चंगा नहीं इंसान तु मैं इक ना माननी दुनिया दी तेरी हो गयी वे की पता सी सच्ची तु सीने नाल लौना नई वे मैं तेरे पीछे यारा एन्नी पागल आं वे मैं तेरे पीछे यारा एन्नी पागल आं के पागल वि कोई एन्ना पागल होना नई क्या ही ज़माना था वो क्या ही मुलाकातें थी क्या ही थी शामें वो क्या ही वो रातें थी अब तुम शायद हो चुके और के जब तुम मेरे थे रोज बरसातें थी हुण तु जिहदे नाल वि ज़िन्दगी जीने वे तैनू सोंह मेरी तु ओहनू कदे रवौना नही वे मैं तेरे पीछे यारा एन्नी पागल आं वे मैं तेरे पीछे यारा एन्नी पागल आं के पागल वि कोई एन्ना पागल होना नई


Post a Comment

0 Comments
* Please Don't Spam Here. All the Comments are Reviewed by Admin.